Bible Explorer ਐਪ ਲਓ

ਪੜਚੋਲ › ਰਾਹ › ਸਮਸੂਨ ਦੇ ਸਫ਼ਰ

ਰਾਹ

ਸਮਸੂਨ ਦੇ ਸਫ਼ਰ

ਤਿਮਨਾਹ, ਅਸ਼ਕਲੋਨ, ਗਾਜ਼ਾ ਅਤੇ ਸੋਰੇਕ ਦੀ ਵਾਦੀ · 9 ਪੜਾਅ · ≈ 300 ਕਿ.ਮੀ. ਸਿੱਧੀਆਂ ਰੇਖਾਵਾਂ ਵਿੱਚ

ਯਹੂਦਿਯਾਫ਼ਲਿਸਤਸਾਰਾਹਤਿਮਨਾਹਅਸ਼ਕਲੋਨਲਹੀਅੱਜ਼ਾਹਹਬਰੋਨਸੋਰੇਕ ਦੀ ਘਾਟੀ20 ਕਿ.ਮੀ.12345678

© OpenStreetMap contributors

ਪੜਾਅ

  1. ਸਾਰਾਹਨਿਆਂਈ 13:2ਦਾਨ ਦੇ ਟੱਬਰ ਵਿੱਚ ਮਾਨੋਆਹ ਨਾਮਕ ਇੱਕ ਮਨੁੱਖ ਸੀ, ਜੋ ਸਾਰਾਹ ਦਾ ਰਹਿਣ ਵਾਲਾ ਸੀ। ਉਸ ਦੀ ਪਤਨੀ ਬਾਂਝ ਸੀ ਅਤੇ ਉਸ ਦਾ ਕੋਈ ਬੱਚਾ ਨਹੀਂ ਸੀ।
  2. ਤਿਮਨਾਹਨਿਆਂਈ 14:1ਸਮਸੂਨ ਤਿਮਨਾਹ ਵੱਲ ਗਿਆ ਅਤੇ ਤਿਮਨਾਹ ਵਿੱਚ ਫ਼ਲਿਸਤੀਆਂ ਦੀਆਂ ਧੀਆਂ ਵਿੱਚੋਂ ਉਸ ਨੇ ਇੱਕ ਜੁਆਨ ਇਸਤਰੀ ਨੂੰ ਵੇਖਿਆ।
  3. ਅਸ਼ਕਲੋਨਨਿਆਂਈ 14:19ਫੇਰ ਯਹੋਵਾਹ ਦਾ ਆਤਮਾ ਵੱਡੇ ਜ਼ੋਰ ਨਾਲ ਸਮਸੂਨ ਦੇ ਉੱਤੇ ਆਇਆ ਅਤੇ ਉਸ ਨੇ ਅਸ਼ਕਲੋਨ ਨੂੰ ਜਾ ਕੇ ਉਨ੍ਹਾਂ ਦੇ ਤੀਹ ਮਨੁੱਖ ਮਾਰੇ ਅਤੇ ਉਨ੍ਹਾਂ ਦੇ ਕੱਪੜੇ ਉਤਾਰ ਕੇ ਉਹੋ ਕੱਪੜੇ ਬੁਝਾਰਤ ਬੁੱਝਣ ਵਾਲਿਆਂ ਨੂੰ ਦੇ ਦਿੱਤੇ। ਤਦ ਉਸ ਦਾ ਕ੍ਰੋਧ ਭੜਕਿਆ ਅਤੇ ਉਹ ਆਪਣੇ ਪਿਤਾ ਦੇ ਘਰ ਨੂੰ ਵਾਪਿਸ ਚਲਾ ਗਿਆ।
  4. ਏਟਾਮਨਿਆਂਈ 15:8ਫੇਰ ਉਸ ਨੇ ਉਨ੍ਹਾਂ ਉੱਤੇ ਹਮਲਾ ਕਰਕੇ ਉਨ੍ਹਾਂ ਨੂੰ ਵੱਡੀ ਮਾਰ ਨਾਲ ਮਾਰਿਆ, ਤਦ ਉੱਥੋਂ ਜਾ ਕੇ ਏਟਾਮ ਨਾਮਕ ਚੱਟਾਨ ਦੀ ਇੱਕ ਗੁਫ਼ਾ ਵਿੱਚ ਰਹਿਣ ਲੱਗਾ।
  5. ਲਹੀਨਿਆਂਈ 15:9ਤਦ ਫ਼ਲਿਸਤੀਆਂ ਨੇ ਚੜ੍ਹਾਈ ਕਰ ਕੇ ਯਹੂਦਾਹ ਦੇਸ਼ ਦੇ ਵਿਚਕਾਰ ਤੰਬੂ ਲਾਏ ਅਤੇ ਲਹੀ ਵਿੱਚ ਫੈਲ ਗਏ।
  6. ਅੱਜ਼ਾਹਨਿਆਂਈ 16:1ਫੇਰ ਸਮਸੂਨ ਅੱਜ਼ਾਹ ਨੂੰ ਗਿਆ ਅਤੇ ਉੱਥੇ ਇੱਕ ਵੇਸਵਾ ਨੂੰ ਵੇਖ ਕੇ ਉਸ ਦੇ ਕੋਲ ਅੰਦਰ ਗਿਆ।
  7. ਹਬਰੋਨਨਿਆਂਈ 16:3ਪਰ ਸਮਸੂਨ ਅੱਧੀ ਰਾਤ ਤੱਕ ਪਿਆ ਰਿਹਾ ਅਤੇ ਅੱਧੀ ਰਾਤ ਨੂੰ ਉੱਠ ਕੇ ਸ਼ਹਿਰ ਦੇ ਫਾਟਕ ਦੇ ਦੋਹਾਂ ਪੱਲਿਆਂ ਨੂੰ ਕਬਜ਼ਿਆਂ ਸਮੇਤ ਪੁੱਟ ਲਿਆ ਅਤੇ ਉਨ੍ਹਾਂ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਕੇ ਉਸ ਪਰਬਤ ਦੀ ਚੋਟੀ ਉੱਤੇ ਲੈ ਗਿਆ ਜੋ ਹਬਰੋਨ ਦੇ ਸਾਹਮਣੇ ਹੈ!
  8. ਸੋਰੇਕ ਦੀ ਘਾਟੀਨਿਆਂਈ 16:4ਕੁਝ ਸਮੇਂ ਬਾਅਦ ਅਜਿਹਾ ਹੋਇਆ ਕਿ ਉਹ ਸੋਰੇਕ ਦੀ ਘਾਟੀ ਵਿੱਚ ਰਹਿਣ ਵਾਲੀ ਇੱਕ ਇਸਤਰੀ ਨਾਲ ਪਿਆਰ ਕਰਨ ਲੱਗਾ ਜਿਸ ਦਾ ਨਾਮ ਦਲੀਲਾਹ ਸੀ।
  9. ਅੱਜ਼ਾਹਨਿਆਂਈ 16:21ਤਦ ਫ਼ਲਿਸਤੀਆਂ ਨੇ ਉਸ ਨੂੰ ਫੜਿਆ ਅਤੇ ਉਸ ਦੀਆਂ ਅੱਖਾਂ ਕੱਢ ਦਿੱਤੀਆਂ, ਅਤੇ ਉਸ ਨੂੰ ਅੱਜ਼ਾਹ ਵਿੱਚ ਲੈ ਗਏ ਅਤੇ ਪਿੱਤਲ ਦੀਆਂ ਬੇੜੀਆਂ ਨਾਲ ਉਸ ਨੂੰ ਬੰਨ੍ਹ ਦਿੱਤਾ ਅਤੇ ਉਹ ਕੈਦਖ਼ਾਨੇ ਵਿੱਚ ਚੱਕੀ ਪੀਸਦਾ ਹੁੰਦਾ ਸੀ।

ਰੇਖਾਵਾਂ ਪਾਠ ਦੇ ਕ੍ਰਮ ਵਿੱਚ ਪੜਾਵਾਂ ਨੂੰ ਜੋੜਦੀਆਂ ਹਨ। ਜਿੱਥੇ ਰੇਖਾ ਧਰਤੀ ਦੀ ਬਣਤਰ ਨਾਲ ਚੱਲਦੀ ਹੈ, ਉਹ ਇੱਕ ਵਿਦਵਾਨ ਦਾ ਮੁੜ ਬਣਾਇਆ ਸੰਭਾਵੀ ਰਾਹ ਹੈ; ਹੋਰ ਥਾਵਾਂ ਤੇ ਸਿੱਧੀ ਰੇਖਾ — ਰਾਹ ਪਤਾ ਨਹੀਂ। ਦੂਰੀਆਂ ਪੜਾਵਾਂ ਵਿਚਕਾਰ ਸਿੱਧੀ ਰੇਖਾ ਵਿੱਚ ਹਨ। ਟੁੱਟਵੀਂ ਰੇਖਾ: ਜਹਾਜ਼ ਰਾਹੀਂ। ਫਿੱਕੇ: ਥਾਂ ਪੱਕੀ ਨਹੀਂ।

ਹਰ ਬਿੰਦੂ ਸਭ ਤੋਂ ਸੰਭਾਵਿਤ ਟਿਕਾਣਾ ਹੈ; ਫਿੱਕੇ ਬਿੰਦੂ ਦਾ ਅਰਥ ਹੈ ਕਿ ਪਛਾਣ ਪੱਕੀ ਨਹੀਂ। ਜਿਨ੍ਹਾਂ ਥਾਵਾਂ ਦਾ ਟਿਕਾਣਾ ਅਣਜਾਣ ਹੈ, ਉਹ ਨਕਸ਼ੇ ਉੱਤੇ ਨਹੀਂ ਹਨ।

ਸਰੋਤ: OpenBible.info, CC BY 4.0 · UBS Bible Routes, Dr Leen Ritmeyer © United Bible Societies 2023, CC BY-SA 4.0 · ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ