Bible Explorer ਐਪ ਲਓ

ਪੜਚੋਲ › ਬਾਈਬਲ ਦੀਆਂ ਕਹਾਣੀਆਂ › ਯਿਸੂ ਪਾਣੀ ਉੱਤੇ ਤੁਰਦਾ

ਬਾਈਬਲ ਦੀਆਂ ਕਹਾਣੀਆਂ · 50 ਵਿੱਚੋਂ ਕਹਾਣੀ 31

ਯਿਸੂ ਪਾਣੀ ਉੱਤੇ ਤੁਰਦਾ

ਬਾਈਬਲ ਵਿੱਚ ਕਹਾਣੀ

ਯਿਸੂ ਪਾਣੀ ਉੱਤੇ ਤੁਰਦਾ: ਜਦੋਂ ਉਸਨੇ ਭੀੜ ਨੂੰ ਭੇਜ ਦਿੱਤਾ, ਤਦ ਯਿਸੂ ਨੇ ਆਪਣਿਆਂ ਚੇਲਿਆਂ ਨੂੰ ਬੇੜੀ ਵਿੱਚ ਬੈਠਣ ਅਤੇ ਝੀਲ ਦੇ ਪਾਰ ਜਾਣ ਲਈ ਕਿਹਾ|ਭੀੜ ਨੂੰ ਭੇਜਣ ਤੋਂ ਬਾਅਦ ਯਿਸੂ ਪਹਾੜ ਉੱਤੇ…

ਜਦੋਂ ਉਸਨੇ ਭੀੜ ਨੂੰ ਭੇਜ ਦਿੱਤਾ, ਤਦ ਯਿਸੂ ਨੇ ਆਪਣਿਆਂ ਚੇਲਿਆਂ ਨੂੰ ਬੇੜੀ ਵਿੱਚ ਬੈਠਣ ਅਤੇ ਝੀਲ ਦੇ ਪਾਰ ਜਾਣ ਲਈ ਕਿਹਾ|ਭੀੜ ਨੂੰ ਭੇਜਣ ਤੋਂ ਬਾਅਦ ਯਿਸੂ ਪਹਾੜ ਉੱਤੇ ਪ੍ਰਾਰਥਨਾ ਕਰਨ ਲਈ ਗਿਆ |ਯਿਸੂ ਉੱਥੇ ਇੱਕਲਾ ਹੀ ਸੀ ਅਤੇ ਦੇਰ ਰਾਤ ਤੱਕ ਪ੍ਰਾਰਥਨਾ ਕਰਦਾ ਰਿਹਾ |

ਯਿਸੂ ਪਾਣੀ ਉੱਤੇ ਤੁਰਦਾ: ਜਦ ਚੇਲੇ ਅਜੇ ਆਪਣੀਂ ਕਿਸ਼ਤੀ ਹੀ ਚਲਾ ਰਹੇ ਸਨ ਅਤੇ ਦੇਰ ਰਾਤ ਤੱਕ ਉਹ ਅਜੇ ਝੀਲ ਦੇ ਵਿਚਕਾਰ ਹੀ ਪਹੁੰਚੇ ਸਨ |ਉਹ ਕਿਸ਼ਤੀ ਵਿੱਚ ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਕਰਦੇ…

ਜਦ ਚੇਲੇ ਅਜੇ ਆਪਣੀਂ ਕਿਸ਼ਤੀ ਹੀ ਚਲਾ ਰਹੇ ਸਨ ਅਤੇ ਦੇਰ ਰਾਤ ਤੱਕ ਉਹ ਅਜੇ ਝੀਲ ਦੇ ਵਿਚਕਾਰ ਹੀ ਪਹੁੰਚੇ ਸਨ |ਉਹ ਕਿਸ਼ਤੀ ਵਿੱਚ ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਕਰਦੇ ਹੋਏ ਘੁੰਮ ਰਹੇ ਸਨ ਕਿਉਂਕਿ ਵੱਡੀ ਹਨ੍ਹੇਰੀ ਉਹਨਾਂ ਦੇ ਵਿਰੁੱਧ ਚੱਲ ਰਹੀ ਸੀ |

ਯਿਸੂ ਪਾਣੀ ਉੱਤੇ ਤੁਰਦਾ: ਤਦ ਯਿਸੂ ਨੇ ਪ੍ਰਾਰਥਨਾ ਕਰਨਾ ਬੰਦ ਕੀਤਾ ਅਤੇ ਚੇਲਿਆਂ ਕੋਲ ਗਿਆ |ਉਹ ਝੀਲ ਦੇ ਦੂਸਰੇ ਪਾਸੇ ਤੋਂ ਪਾਣੀ ਉੱਤੇ ਚੱਲਦਾ ਹੋਇਆ ਉਹਨਾਂ ਦੀ ਬੇੜੀ ਵੱਲ ਆ ਰਿਹਾ ਸੀ |

ਤਦ ਯਿਸੂ ਨੇ ਪ੍ਰਾਰਥਨਾ ਕਰਨਾ ਬੰਦ ਕੀਤਾ ਅਤੇ ਚੇਲਿਆਂ ਕੋਲ ਗਿਆ |ਉਹ ਝੀਲ ਦੇ ਦੂਸਰੇ ਪਾਸੇ ਤੋਂ ਪਾਣੀ ਉੱਤੇ ਚੱਲਦਾ ਹੋਇਆ ਉਹਨਾਂ ਦੀ ਬੇੜੀ ਵੱਲ ਆ ਰਿਹਾ ਸੀ |

ਯਿਸੂ ਪਾਣੀ ਉੱਤੇ ਤੁਰਦਾ: ਚੇਲੇ ਬਹੁਤ ਘਬਰਾ ਗਏ ਜਦੋਂ ਉਹਨਾਂ ਨੇ ਯਿਸੂ ਨੂੰ ਦੇਖਿਆ, ਕਿਉਂਕਿ ਉਹਨਾਂ ਨੇ ਸੋਚਿਆ ਕਿ ਉਹ ਭੂਤ ਦੇਖ ਰਹੇ ਹਨ |ਯਿਸੂ ਜਾਣਦਾ ਸੀ ਕਿ ਚੇਲੇ ਡਰਦੇ ਹਨ, ਇਸ ਲਈ ਉਸਨੇ…

ਚੇਲੇ ਬਹੁਤ ਘਬਰਾ ਗਏ ਜਦੋਂ ਉਹਨਾਂ ਨੇ ਯਿਸੂ ਨੂੰ ਦੇਖਿਆ, ਕਿਉਂਕਿ ਉਹਨਾਂ ਨੇ ਸੋਚਿਆ ਕਿ ਉਹ ਭੂਤ ਦੇਖ ਰਹੇ ਹਨ |ਯਿਸੂ ਜਾਣਦਾ ਸੀ ਕਿ ਚੇਲੇ ਡਰਦੇ ਹਨ, ਇਸ ਲਈ ਉਸਨੇ ਉਹਨਾਂ ਨੂੰ ਬੁਲਾਇਆ ਅਤੇ ਕਿਹਾ, “ਨਾ ਡਰੋ |”ਮੈਂ ਹਾਂ !”

ਯਿਸੂ ਪਾਣੀ ਉੱਤੇ ਤੁਰਦਾ: ਤਦ ਪਤਰਸ ਨੇ ਯਿਸੂ ਨੂੰ ਕਿਹਾ, “ਸੁਆਮੀ , ਅਗਰ ਤੂੰ ਹੈਂ, ਹੁਕਮ ਦੇਹ ਕਿ ਮੈਂ ਪਾਣੀ ਉੱਤੇ ਚੱਲ ਕੇ ਤੇਰੇ ਕੋਲ ਆਵਾਂ |”ਯਿਸੂ ਨੇ ਪਤਰਸ ਨੂੰ ਕਿਹਾ, “ਆ ਜਾਹ !”

ਤਦ ਪਤਰਸ ਨੇ ਯਿਸੂ ਨੂੰ ਕਿਹਾ, “ਸੁਆਮੀ , ਅਗਰ ਤੂੰ ਹੈਂ, ਹੁਕਮ ਦੇਹ ਕਿ ਮੈਂ ਪਾਣੀ ਉੱਤੇ ਚੱਲ ਕੇ ਤੇਰੇ ਕੋਲ ਆਵਾਂ |”ਯਿਸੂ ਨੇ ਪਤਰਸ ਨੂੰ ਕਿਹਾ, “ਆ ਜਾਹ !”

ਯਿਸੂ ਪਾਣੀ ਉੱਤੇ ਤੁਰਦਾ: ਇਸ ਲਈ ਪਤਰਸ ਬੇੜੀ ਵਿੱਚੋਂ ਉੱਤਰਿਆ ਅਤੇ ਪਾਣੀ ਉੱਤੇ ਚੱਲ ਕੇ ਯਿਸੂ ਵੱਲ ਜਾਣ ਲੱਗਾ |ਪਰ ਥੋੜ੍ਹੀ ਦੂਰ ਜਾਣ ਤੋਂ ਬਾਅਦ, ਉਸ ਨੇ ਆਪਣੀਆਂ ਅੱਖਾਂ ਯਿਸੂ ਵੱਲੋਂ ਫੇਰ ਲਈਆਂ…

ਇਸ ਲਈ ਪਤਰਸ ਬੇੜੀ ਵਿੱਚੋਂ ਉੱਤਰਿਆ ਅਤੇ ਪਾਣੀ ਉੱਤੇ ਚੱਲ ਕੇ ਯਿਸੂ ਵੱਲ ਜਾਣ ਲੱਗਾ |ਪਰ ਥੋੜ੍ਹੀ ਦੂਰ ਜਾਣ ਤੋਂ ਬਾਅਦ, ਉਸ ਨੇ ਆਪਣੀਆਂ ਅੱਖਾਂ ਯਿਸੂ ਵੱਲੋਂ ਫੇਰ ਲਈਆਂ ਅਤੇ ਲਹਿਰਾਂ ਵੱਲ ਦੇਖਣ ਲੱਗਾ ਅਤੇ ਵੱਡੀ ਹਨ੍ਹੇਰੀ ਨੂੰ ਮਹਿਸੂਸ ਕਰਨ ਲੱਗਾ |

ਯਿਸੂ ਪਾਣੀ ਉੱਤੇ ਤੁਰਦਾ: ਤਦ ਪਤਰਸ ਡਰ ਗਿਆ ਅਤੇ ਪਾਣੀ ਵਿੱਚ ਡੁੱਬਣ ਲੱਗਾ |ਉਸ ਨੇ ਉੱਚੀ ਅਵਾਜ਼ ਨਾਲ ਪੁਕਾਰਿਆ, “ਸੁਆਮੀ , ਮੈਨੂੰ ਬਚਾ!”ਯਿਸੂ ਨੇ ਇੱਕ ਦਮ ਆਪਣਾ ਹੱਥ ਵਧਾ ਕੇ ਉਸ ਨੂੰ ਫੜ੍ਹ…

ਤਦ ਪਤਰਸ ਡਰ ਗਿਆ ਅਤੇ ਪਾਣੀ ਵਿੱਚ ਡੁੱਬਣ ਲੱਗਾ |ਉਸ ਨੇ ਉੱਚੀ ਅਵਾਜ਼ ਨਾਲ ਪੁਕਾਰਿਆ, “ਸੁਆਮੀ , ਮੈਨੂੰ ਬਚਾ!”ਯਿਸੂ ਨੇ ਇੱਕ ਦਮ ਆਪਣਾ ਹੱਥ ਵਧਾ ਕੇ ਉਸ ਨੂੰ ਫੜ੍ਹ ਲਿਆ |ਤਦ ਉਸਨੇ ਪਤਰਸ ਨੂੰ ਕਿਹਾ, “ਹੇ ਥੋੜ੍ਹੀ ਪ੍ਰਤੀਤ ਵਾਲੇ, ਤੂੰ ਕਿਉਂ ਸ਼ੱਕ ਕੀਤਾ ?”

ਯਿਸੂ ਪਾਣੀ ਉੱਤੇ ਤੁਰਦਾ: ਜਦੋਂ ਪਤਰਸ ਅਤੇ ਯਿਸੂ ਬੇੜੀ ਵਿੱਚ ਚੜ੍ਹ ਗਏ, ਤਾਂ ਇੱਕ ਦਮ ਹਵਾ ਚੱਲਣੀ ਬੰਦ ਹੋ ਗਈ ਅਤੇ ਪਾਣੀ ਸ਼ਾਂਤ ਹੋ ਗਿਆ |ਚੇਲੇ ਹੈਰਾਨ ਹੋ ਗਏ |ਉਹਨਾਂ ਨੇ ਯਿਸੂ ਦੀ ਅਰਾਧਨਾ…

ਜਦੋਂ ਪਤਰਸ ਅਤੇ ਯਿਸੂ ਬੇੜੀ ਵਿੱਚ ਚੜ੍ਹ ਗਏ, ਤਾਂ ਇੱਕ ਦਮ ਹਵਾ ਚੱਲਣੀ ਬੰਦ ਹੋ ਗਈ ਅਤੇ ਪਾਣੀ ਸ਼ਾਂਤ ਹੋ ਗਿਆ |ਚੇਲੇ ਹੈਰਾਨ ਹੋ ਗਏ |ਉਹਨਾਂ ਨੇ ਯਿਸੂ ਦੀ ਅਰਾਧਨਾ ਕੀਤੀ, ਇਹ ਕਹਿੰਦੇ ਹੋਏ, “ਸੱਚਮੁਚ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ |”

ਸਰੋਤ: Open Bible Stories © unfoldingWord · Open Bible Stories: Door43 World Missions Community, CC BY-SA 4.0 · © Sweet Publishing, CC BY-SA 3.0 · ਸਰੋਤ ਅਤੇ ਅਧਿਕਾਰ

ਬਾਈਬਲ ਦੀਆਂ ਕਹਾਣੀਆਂ

ਅਗਲੀਆਂ ਕਹਾਣੀਆਂ

ਬਾਈਬਲ ਦੀਆਂ ਕਹਾਣੀਆਂ