Bible Explorer ਐਪ ਲਓ

ਪੜਚੋਲ › ਬਾਈਬਲ ਦੀਆਂ ਕਹਾਣੀਆਂ › ਇੱਕ ਨਿਰਦਈ ਨੌਕਰ ਦੀ ਕਹਾਣੀ

ਬਾਈਬਲ ਦੀਆਂ ਕਹਾਣੀਆਂ · 50 ਵਿੱਚੋਂ ਕਹਾਣੀ 29

ਇੱਕ ਨਿਰਦਈ ਨੌਕਰ ਦੀ ਕਹਾਣੀ

ਬਾਈਬਲ ਵਿੱਚ ਕਹਾਣੀ

ਇੱਕ ਨਿਰਦਈ ਨੌਕਰ ਦੀ ਕਹਾਣੀ: ਇੱਕ ਦਿਨ ਪਤਰਸ ਨੇ ਯਿਸੂ ਨੂੰ ਪੁੱਛਿਆ , “ਸੁਆਮੀ ਜੀ , ਮੈਂ ਆਪਣੇ ਭਾਈ ਨੂੰ ਕਿੰਨੀ ਵਾਰ ਮਾਫ਼ ਕਰਾਂ ਜਦੋਂ ਉਹ ਮੇਰੇ ਵਿਰੁੱਧ ਪਾਪ ਕਰਦਾ ਹੈ ?ਕੀ ਸੱਤ ਵਾਰ ?”ਯਿਸੂ…

ਇੱਕ ਦਿਨ ਪਤਰਸ ਨੇ ਯਿਸੂ ਨੂੰ ਪੁੱਛਿਆ , “ਸੁਆਮੀ ਜੀ , ਮੈਂ ਆਪਣੇ ਭਾਈ ਨੂੰ ਕਿੰਨੀ ਵਾਰ ਮਾਫ਼ ਕਰਾਂ ਜਦੋਂ ਉਹ ਮੇਰੇ ਵਿਰੁੱਧ ਪਾਪ ਕਰਦਾ ਹੈ ?ਕੀ ਸੱਤ ਵਾਰ ?”ਯਿਸੂ ਨੇ ਉੱਤਰ ਦਿੱਤਾ, “ਸੱਤ ਵਾਰ ਨਹੀਂ, ਪਰ ਸੱਤ ਦਾ ਸੱਤਰ ਵਾਰ !”ਇਸ ਦੁਆਰਾ, ਅਸੀਂ ਜਾਣਦੇ ਹਾਂ ਕਿ ਯਿਸੂ ਦਾ ਮਤਲਬ ਹੈ ਕਿ ਹਮੇਸ਼ਾਂ ਮਾਫ਼ ਕਰੋ |ਤਦ ਯਿਸੂ ਨੇ ਕਹਾਣੀ ਦੱਸੀ |

ਇੱਕ ਨਿਰਦਈ ਨੌਕਰ ਦੀ ਕਹਾਣੀ: ਯਿਸੂ ਨੇ ਕਿਹਾ, “ਪਰਮੇਸ਼ੁਰ ਦਾ ਰਾਜ ਇੱਕ ਰਾਜੇ ਵਰਗਾ ਹੈ ਜੋ ਆਪਣੇ ਨੌਕਰਾਂ ਨਾਲ ਹਿਸਾਬ ਕਰਨਾ ਚਾਹੁੰਦਾ ਸੀ |ਉਸ ਦਾ ਇੱਕ ਨੌਕਰ ਵੱਡੀ ਰਕਮ ਕਰੀਬ 200,000 ਰੁਪਏ…

ਯਿਸੂ ਨੇ ਕਿਹਾ, “ਪਰਮੇਸ਼ੁਰ ਦਾ ਰਾਜ ਇੱਕ ਰਾਜੇ ਵਰਗਾ ਹੈ ਜੋ ਆਪਣੇ ਨੌਕਰਾਂ ਨਾਲ ਹਿਸਾਬ ਕਰਨਾ ਚਾਹੁੰਦਾ ਸੀ |ਉਸ ਦਾ ਇੱਕ ਨੌਕਰ ਵੱਡੀ ਰਕਮ ਕਰੀਬ 200,000 ਰੁਪਏ ਦਾ ਕਰਜ਼ਦਾਰ ਜੋ ਲੱਗ-ਭਗ ਇੱਕ ਸਾਲ ਦੀ ਕਮਾਈ ਸੀ |

ਇੱਕ ਨਿਰਦਈ ਨੌਕਰ ਦੀ ਕਹਾਣੀ: “ਜਦਕਿ ਨੌਕਰ ਉਧਾਰ ਵਾਪਸ ਨਹੀਂ ਕਰ ਸਕਦਾ ਸੀ, ਰਾਜੇ ਨੇ ਕਿਹਾ, “ ਪੈਸਾ ਵਸੂਲ ਕਰਨ ਲਈ ਇਸ ਵਿਅਕਤੀ ਅਤੇ ਇਸ ਦੇ ਪਰਿਵਾਰ ਨੂੰ ਗੁਲਾਮ ਕਰਕੇ ਵੇਚ ਦਿਓ |”

“ਜਦਕਿ ਨੌਕਰ ਉਧਾਰ ਵਾਪਸ ਨਹੀਂ ਕਰ ਸਕਦਾ ਸੀ, ਰਾਜੇ ਨੇ ਕਿਹਾ, “ ਪੈਸਾ ਵਸੂਲ ਕਰਨ ਲਈ ਇਸ ਵਿਅਕਤੀ ਅਤੇ ਇਸ ਦੇ ਪਰਿਵਾਰ ਨੂੰ ਗੁਲਾਮ ਕਰਕੇ ਵੇਚ ਦਿਓ |”

ਇੱਕ ਨਿਰਦਈ ਨੌਕਰ ਦੀ ਕਹਾਣੀ: “ਨੌਕਰ ਨੇ ਰਾਜੇ ਅੱਗੇ ਗੋਡੇ ਟੇਕੇ ਅਤੇ ਕਿਹਾ , “ਮੇਰੇ ਉੱਤੇ ਦਯਾ ਕਰੋ, ਮੈਂ ਆਪਣਾ ਸਾਰਾ ਕਰਜ਼ ਵਾਪਸ ਕਰ ਦੇਵਾਂਗਾ ਜਿਸ ਦਾ ਮੈਂ ਕਰਜ਼ਾਈ ਹਾਂ |’ਰਾਜੇ ਨੂੰ ਨੌਕਰ…

“ਨੌਕਰ ਨੇ ਰਾਜੇ ਅੱਗੇ ਗੋਡੇ ਟੇਕੇ ਅਤੇ ਕਿਹਾ , “ਮੇਰੇ ਉੱਤੇ ਦਯਾ ਕਰੋ, ਮੈਂ ਆਪਣਾ ਸਾਰਾ ਕਰਜ਼ ਵਾਪਸ ਕਰ ਦੇਵਾਂਗਾ ਜਿਸ ਦਾ ਮੈਂ ਕਰਜ਼ਾਈ ਹਾਂ |’ਰਾਜੇ ਨੂੰ ਨੌਕਰ ਤੇ ਤਰਸ ਆਇਆ, ਉਸ ਨੇ ਉਸਦਾ ਸਾਰਾ ਕਰਜ਼ ਮਾਫ਼ ਕਰ ਦਿੱਤਾ ਅਤੇ ਉਸ ਨੂੰ ਛੱਡ ਦਿੱਤਾ |”

ਇੱਕ ਨਿਰਦਈ ਨੌਕਰ ਦੀ ਕਹਾਣੀ: “ਪਰ ਜਦੋਂ ਨੌਕਰ ਰਾਜੇ ਕੋਲੋਂ ਬਾਹਰ ਚੱਲਿਆ ਗਿਆ, ਉਹ ਆਪਣੇ ਨਾਲ ਦੇ ਨੌਕਰ ਨੂੰ ਮਿਲਿਆ ਜੋ ਉਸ ਦਾ ਕਰਜ਼ਾਈ ਸੀ ਲੱਗ-ਭਗ ਚਾਰ ਮਹੀਨੇ ਦੀ ਮਜ਼ਦੂਰੀ ਦੀ ਰਕਮ ਸੀ |ਨੌਕਰ…

“ਪਰ ਜਦੋਂ ਨੌਕਰ ਰਾਜੇ ਕੋਲੋਂ ਬਾਹਰ ਚੱਲਿਆ ਗਿਆ, ਉਹ ਆਪਣੇ ਨਾਲ ਦੇ ਨੌਕਰ ਨੂੰ ਮਿਲਿਆ ਜੋ ਉਸ ਦਾ ਕਰਜ਼ਾਈ ਸੀ ਲੱਗ-ਭਗ ਚਾਰ ਮਹੀਨੇ ਦੀ ਮਜ਼ਦੂਰੀ ਦੀ ਰਕਮ ਸੀ |ਨੌਕਰ ਨੇ ਆਪਣੇ ਸਾਥੀ ਨੂੰ ਫੜਿਆ ਅਤੇ ਉਸ ਨੂੰ ਕਿਹਾ, “ਮੈਨੂੰ ਮੇਰਾ ਪੈਸਾ ਵਾਪਸ ਕਰ !”

ਇੱਕ ਨਿਰਦਈ ਨੌਕਰ ਦੀ ਕਹਾਣੀ: “ਸਾਥੀ ਨੌਕਰ ਨੇ ਗੋਡਿਆਂ ਭਾਰ ਹੋ ਕੇ ਕਿਹਾ, “ਕਿਰਪਾ ਕਰਕੇ ਮੇਰੇ ਉੱਤੇ ਦਯਾ ਕਰੋ ਅਤੇ ਮੈਂ ਤੁਹਾਡੀ ਸਾਰੀ ਰਕਮ ਵਾਪਸ ਕਰ ਦੇਵਾਂਗਾ ਜਿਸ ਦਾ ਮੈਂ ਕਰਜਾਈ ਹਾਂ |”ਪਰ…

“ਸਾਥੀ ਨੌਕਰ ਨੇ ਗੋਡਿਆਂ ਭਾਰ ਹੋ ਕੇ ਕਿਹਾ, “ਕਿਰਪਾ ਕਰਕੇ ਮੇਰੇ ਉੱਤੇ ਦਯਾ ਕਰੋ ਅਤੇ ਮੈਂ ਤੁਹਾਡੀ ਸਾਰੀ ਰਕਮ ਵਾਪਸ ਕਰ ਦੇਵਾਂਗਾ ਜਿਸ ਦਾ ਮੈਂ ਕਰਜਾਈ ਹਾਂ |”ਪਰ ਇਸ ਦੀ ਬਜਾਇ, ਨੌਕਰ ਨੇ ਆਪਣੇ ਸਾਥੀ ਨੂੰ ਜ਼ੇਲ੍ਹ ਵਿੱਚ ਬੰਦ ਕਰ ਦਿੱਤਾ ਜਦ ਤੱਕ ਉਹ ਕਰਜ਼ ਚੁਕਾ ਨਾ ਦੇਵੇ |”

ਇੱਕ ਨਿਰਦਈ ਨੌਕਰ ਦੀ ਕਹਾਣੀ: “ਕੁੱਝ ਦੂਸਰੇ ਨੌਕਰਾਂ ਨੇ ਸਭ ਦੇਖਿਆ ਜੋ ਹੋਇਆ ਸੀ ਅਤੇ ਬਹੁਤ ਪਰੇਸ਼ਾਨ ਹੋਏ | ਉਹ ਰਾਜੇ ਕੋਲ ਗਏ ਅਤੇ ਉਸ ਨੂੰ ਸਭ ਕੁੱਝ ਦੱਸਿਆ |”

“ਕੁੱਝ ਦੂਸਰੇ ਨੌਕਰਾਂ ਨੇ ਸਭ ਦੇਖਿਆ ਜੋ ਹੋਇਆ ਸੀ ਅਤੇ ਬਹੁਤ ਪਰੇਸ਼ਾਨ ਹੋਏ | ਉਹ ਰਾਜੇ ਕੋਲ ਗਏ ਅਤੇ ਉਸ ਨੂੰ ਸਭ ਕੁੱਝ ਦੱਸਿਆ |”

ਇੱਕ ਨਿਰਦਈ ਨੌਕਰ ਦੀ ਕਹਾਣੀ: “ਰਾਜੇ ਨੇ ਉਸ ਨੌਕਰ ਨੂੰ ਬੁਲਾਇਆ ਅਤੇ ਕਿਹਾ, “ਹੇ ਦੁਸ਼ਟ ਨੌਕਰ !ਮੈਂ ਤੈਨੂੰ ਤੇਰਾ ਕਰਜ਼ ਮਾਫ਼ ਕੀਤਾ ਕਿਉਂਕਿ ਤੂੰ ਬੇਨਤੀ ਕੀਤੀ |ਤੈਨੂੰ ਵੀ ਉਸੇ ਤਰ੍ਹਾਂ ਹੀ…

“ਰਾਜੇ ਨੇ ਉਸ ਨੌਕਰ ਨੂੰ ਬੁਲਾਇਆ ਅਤੇ ਕਿਹਾ, “ਹੇ ਦੁਸ਼ਟ ਨੌਕਰ !ਮੈਂ ਤੈਨੂੰ ਤੇਰਾ ਕਰਜ਼ ਮਾਫ਼ ਕੀਤਾ ਕਿਉਂਕਿ ਤੂੰ ਬੇਨਤੀ ਕੀਤੀ |ਤੈਨੂੰ ਵੀ ਉਸੇ ਤਰ੍ਹਾਂ ਹੀ ਕਰਨਾ ਚਾਹੀਦਾ ਸੀ |’ਰਾਜਾ ਬਹੁਤ ਗੁੱਸੇ ਹੋਇਆ ਅਤੇ ਉਸ ਦੁਸ਼ਟ ਨੌਕਰ ਨੂੰ ਜ਼ੇਲ੍ਹ ਵਿੱਚ ਸੁੱਟ ਦਿੱਤਾ ਜਦ ਤੱਕ ਉਹ ਆਪਣਾ ਪੂਰਾ ਕਰਜ਼ ਵਾਪਸ ਨਹੀਂ ਕਰਦਾ |”

ਇੱਕ ਨਿਰਦਈ ਨੌਕਰ ਦੀ ਕਹਾਣੀ: ਤਦ ਯਿਸੂ ਨੇ ਕਿਹਾ, “ਇਸੇ ਤਰ੍ਹਾਂ ਹੀ ਮੇਰਾ ਸਵਰਗੀ ਪਿਤਾ ਵੀ ਤੁਹਾਡੇ ਹਰ ਇੱਕ ਨਾਲ ਕਰੇਗਾ ਅਗਰ ਤੁਸੀਂ ਆਪਣੇ ਭਾਈਆਂ ਨੂੰ ਦਿਲੋਂ ਮਾਫ਼ ਨਹੀਂ ਕਰਦੇ |”

ਤਦ ਯਿਸੂ ਨੇ ਕਿਹਾ, “ਇਸੇ ਤਰ੍ਹਾਂ ਹੀ ਮੇਰਾ ਸਵਰਗੀ ਪਿਤਾ ਵੀ ਤੁਹਾਡੇ ਹਰ ਇੱਕ ਨਾਲ ਕਰੇਗਾ ਅਗਰ ਤੁਸੀਂ ਆਪਣੇ ਭਾਈਆਂ ਨੂੰ ਦਿਲੋਂ ਮਾਫ਼ ਨਹੀਂ ਕਰਦੇ |”

ਸਰੋਤ: Open Bible Stories © unfoldingWord · Open Bible Stories: Door43 World Missions Community, CC BY-SA 4.0 · © Sweet Publishing, CC BY-SA 3.0 · ਸਰੋਤ ਅਤੇ ਅਧਿਕਾਰ

ਬਾਈਬਲ ਦੀਆਂ ਕਹਾਣੀਆਂ

ਅਗਲੀਆਂ ਕਹਾਣੀਆਂ

ਬਾਈਬਲ ਦੀਆਂ ਕਹਾਣੀਆਂ