Bible Explorer ਐਪ ਲਓ

ਪੜਚੋਲ › ਰਾਹ › ਪੌਲੁਸ ਦਾ ਰੋਮ ਨੂੰ ਸਮੁੰਦਰੀ ਸਫ਼ਰ

ਰਾਹ

ਪੌਲੁਸ ਦਾ ਰੋਮ ਨੂੰ ਸਮੁੰਦਰੀ ਸਫ਼ਰ

ਸਮੁੰਦਰ ਉੱਤੇ ਕੈਦੀ, ਮਾਲਟਾ ਉੱਤੇ ਜਹਾਜ਼ ਟੁੱਟਿਆ · 12 ਪੜਾਅ · ≈ 2,970 ਕਿ.ਮੀ. ਸਿੱਧੀਆਂ ਰੇਖਾਵਾਂ ਵਿੱਚ

ਭੂ-ਮੱਧ ਸਾਗਰਈਜੀਅਨ ਸਾਗਰਕੈਸਰਿਯਾਸੀਦੋਨਮੂਰਾਕਨੀਦੁਸਸੁੰਦਰ ਘਾਟਮਾਲਟਾਸੈਰਾਕੁਸਰੇਗਿਯੁਨਪਤਿਯੁਲੇਰੋਮ500 ਕਿ.ਮੀ.123456789101112

© OpenStreetMap contributors

ਪੜਾਅ

  1. ਕੈਸਰਿਯਾਰਸੂਲਾਂ 25:13ਕੁਝ ਦਿਨਾਂ ਬਾਅਦ, ਰਾਜਾ ਅਗ੍ਰਿੱਪਾ ਅਤੇ ਬਰਨੀਕੇ ਕੈਸਰਿਯਾ ਵਿੱਚ ਫ਼ੇਸਤੁਸ ਨੂੰ ਮਿਲਣ ਲਈ ਆਏ।
  2. ਸੀਦੋਨਜਹਾਜ਼ ਰਾਹੀਂਰਸੂਲਾਂ 27:3ਅਗਲੇ ਦਿਨ ਅਸੀਂ ਸੈਦਾ ਵਿੱਚ ਜਾ ਉਤਰੇ ਅਤੇ ਯੂਲਿਉਸ ਨੇ ਪੌਲੁਸ ਨਾਲ ਚੰਗਾ ਸਲੂਕ ਕਰਕੇ ਪਰਵਾਨਗੀ ਦਿੱਤੀ ਜੋ ਆਪਣੇ ਮਿੱਤਰਾਂ ਕੋਲ ਜਾ ਕੇ ਆਰਾਮ ਕਰੇ।
  3. ਮੂਰਾਜਹਾਜ਼ ਰਾਹੀਂਰਸੂਲਾਂ 27:5ਅਤੇ ਜਦੋਂ ਅਸੀਂ ਕਿਲਕਿਯਾ ਅਤੇ ਪਮਫ਼ੁਲਿਯਾ ਦੇ ਲਾਗੇ ਦੇ ਸਮੁੰਦਰੋਂ ਪਾਰ ਲੰਘੇ ਤਾਂ ਲੁਕਿਯਾ ਦੇ ਨਗਰ ਮੂਰਾ ਵਿੱਚ ਆ ਉਤਰੇ।
  4. ਕਨੀਦੁਸਜਹਾਜ਼ ਰਾਹੀਂਰਸੂਲਾਂ 27:7ਅਤੇ ਜਦੋਂ ਅਸੀਂ ਬਹੁਤ ਦਿਨਾਂ ਤੱਕ ਹੌਲੀ-ਹੌਲੀ ਚੱਲਦੇ ਰਹੇ ਅਤੇ ਮੁਸ਼ਕਿਲ ਨਾਲ ਕਨੀਦੁਸ ਦੇ ਸਾਹਮਣੇ ਪਹੁੰਚੇ ਕਿਉਂਕਿ ਪੌਣ ਸਾਨੂੰ ਅੱਗੇ ਵਧਣ ਨਹੀਂ ਦਿੰਦੀ ਸੀ ਤਾਂ ਅਸੀਂ ਕਰੇਤ ਦੇ ਉਹਲੇ ਸਲਮੋਨੇ ਦੇ ਸਾਹਮਣੇ ਚੱਲਣਾ ਸ਼ੁਰੂ ਕੀਤਾ!
  5. ਸੁੰਦਰ ਘਾਟਜਹਾਜ਼ ਰਾਹੀਂਰਸੂਲਾਂ 27:8ਅਤੇ ਮੁਸ਼ਕਿਲ ਨਾਲ ਉਹ ਦੇ ਨੇੜੇ ਹੋ ਕੇ ਸੁੰਦਰ ਘਾਟ ਨਾਮ ਦੀ ਇੱਕ ਥਾਂ ਪਹੁੰਚੇ। ਉੱਥੋਂ ਲਸਾਯਾ ਨਗਰ ਨੇੜੇ ਹੀ ਸੀ।
  6. ਮਾਲਟਾਜਹਾਜ਼ ਰਾਹੀਂਰਸੂਲਾਂ 28:1ਜਦੋਂ ਅਸੀਂ ਬਚ ਨਿੱਕਲੇ ਤਾਂ ਅਸੀਂ ਪਤਾ ਕੀਤਾ ਜੋ ਇਸ ਟਾਪੂ ਦਾ ਨਾਮ ਮਾਲਟਾ ਹੈ।
  7. ਸੈਰਾਕੁਸਜਹਾਜ਼ ਰਾਹੀਂਰਸੂਲਾਂ 28:12ਅਤੇ ਸੈਰਾਕੁਸ ਵਿੱਚ ਉਤਰ ਕੇ ਤਿੰਨ ਦਿਨ ਰਹੇ!
  8. ਰੇਗਿਯੁਨਜਹਾਜ਼ ਰਾਹੀਂਰਸੂਲਾਂ 28:13ਫੇਰ ਉੱਥੋਂ ਘੁੰਮ ਕੇ ਰੇਗਿਯੁਨ ਵਿੱਚ ਆਏ ਅਤੇ ਇੱਕ ਦਿਨ ਤੋਂ ਬਾਅਦ ਜਦੋਂ ਦੱਖਣ ਦੀ ਪੌਣ ਵਗੀ ਤਾਂ ਅਸੀਂ ਦੂਜੇ ਦਿਨ ਪਤਿਯੁਲੇ ਵਿੱਚ ਪਹੁੰਚੇ।
  9. ਪਤਿਯੁਲੇਜਹਾਜ਼ ਰਾਹੀਂਰਸੂਲਾਂ 28:13ਫੇਰ ਉੱਥੋਂ ਘੁੰਮ ਕੇ ਰੇਗਿਯੁਨ ਵਿੱਚ ਆਏ ਅਤੇ ਇੱਕ ਦਿਨ ਤੋਂ ਬਾਅਦ ਜਦੋਂ ਦੱਖਣ ਦੀ ਪੌਣ ਵਗੀ ਤਾਂ ਅਸੀਂ ਦੂਜੇ ਦਿਨ ਪਤਿਯੁਲੇ ਵਿੱਚ ਪਹੁੰਚੇ।
  10. ਅੱਪੀਫੋਰੁਮਰਸੂਲਾਂ 28:15ਉੱਥੋਂ ਭਾਈ ਲੋਕ ਸਾਡੀ ਖ਼ਬਰ ਸੁਣ ਕੇ ਅੱਪੀਫੋਰੁਮ ਅਤੇ ਤ੍ਰੈ ਸਰਾਵਾਂ ਤੱਕ ਸਾਨੂੰ ਮਿਲਣ ਲਈ ਆਏ! ਤਾਂ ਪੌਲੁਸ ਨੇ ਉਨ੍ਹਾਂ ਨੂੰ ਵੇਖ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਤਸੱਲੀ ਪਾਈ।
  11. ਤ੍ਰੈ ਸਰਾਵਾਂਰਸੂਲਾਂ 28:15ਉੱਥੋਂ ਭਾਈ ਲੋਕ ਸਾਡੀ ਖ਼ਬਰ ਸੁਣ ਕੇ ਅੱਪੀਫੋਰੁਮ ਅਤੇ ਤ੍ਰੈ ਸਰਾਵਾਂ ਤੱਕ ਸਾਨੂੰ ਮਿਲਣ ਲਈ ਆਏ! ਤਾਂ ਪੌਲੁਸ ਨੇ ਉਨ੍ਹਾਂ ਨੂੰ ਵੇਖ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਤਸੱਲੀ ਪਾਈ।
  12. ਰੋਮਰਸੂਲਾਂ 28:16ਜਦੋਂ ਅਸੀਂ ਰੋਮ ਵਿੱਚ ਪਹੁੰਚੇ ਤਾਂ ਪੌਲੁਸ ਨੂੰ ਉਸ ਸਿਪਾਹੀ ਨਾਲ ਜਿਹੜਾ ਉਸ ਦੀ ਰਾਖੀ ਕਰਦਾ ਸੀ ਅਲੱਗ ਰਹਿਣ ਦੀ ਆਗਿਆ ਹੋਈ।

ਰੇਖਾਵਾਂ ਪਾਠ ਦੇ ਕ੍ਰਮ ਵਿੱਚ ਪੜਾਵਾਂ ਨੂੰ ਜੋੜਦੀਆਂ ਹਨ। ਜਿੱਥੇ ਰੇਖਾ ਧਰਤੀ ਦੀ ਬਣਤਰ ਨਾਲ ਚੱਲਦੀ ਹੈ, ਉਹ ਇੱਕ ਵਿਦਵਾਨ ਦਾ ਮੁੜ ਬਣਾਇਆ ਸੰਭਾਵੀ ਰਾਹ ਹੈ; ਹੋਰ ਥਾਵਾਂ ਤੇ ਸਿੱਧੀ ਰੇਖਾ — ਰਾਹ ਪਤਾ ਨਹੀਂ। ਦੂਰੀਆਂ ਪੜਾਵਾਂ ਵਿਚਕਾਰ ਸਿੱਧੀ ਰੇਖਾ ਵਿੱਚ ਹਨ। ਟੁੱਟਵੀਂ ਰੇਖਾ: ਜਹਾਜ਼ ਰਾਹੀਂ। ਫਿੱਕੇ: ਥਾਂ ਪੱਕੀ ਨਹੀਂ।

ਹਰ ਬਿੰਦੂ ਸਭ ਤੋਂ ਸੰਭਾਵਿਤ ਟਿਕਾਣਾ ਹੈ; ਫਿੱਕੇ ਬਿੰਦੂ ਦਾ ਅਰਥ ਹੈ ਕਿ ਪਛਾਣ ਪੱਕੀ ਨਹੀਂ। ਜਿਨ੍ਹਾਂ ਥਾਵਾਂ ਦਾ ਟਿਕਾਣਾ ਅਣਜਾਣ ਹੈ, ਉਹ ਨਕਸ਼ੇ ਉੱਤੇ ਨਹੀਂ ਹਨ।

ਰੋਮੀ ਸੜਕਾਂ: ਲਗਭਗ ਈ.ਪੂ. 300 – ਈ. 300 ਦੇ ਰੋਮੀ ਸਾਮਰਾਜ ਦੀਆਂ ਸੜਕਾਂ; ਟੁੱਟੀ ਲਕੀਰ — ਉਹ ਸੜਕਾਂ ਜਿਹੜੀਆਂ ਅਨੁਮਾਨਤ ਮੰਨੀਆਂ ਜਾਂਦੀਆਂ ਹਨ। ਉਨ੍ਹਾਂ ਉੱਤੇ ਸਫ਼ਰ ਦਾ ਠੀਕ ਰਾਹ ਪਾਠ ਵਿੱਚ ਦੱਸਿਆ ਨਹੀਂ ਗਿਆ।

ਸਰੋਤ: OpenBible.info, CC BY 4.0 · Itiner-e © 2024 Brughmans, Pažout, de Soto, Bjerregaard Vahlstrup, CC BY 4.0 · UBS Bible Routes, Dr Leen Ritmeyer © United Bible Societies 2023, CC BY-SA 4.0 · ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ