Bible Explorer ਐਪ ਲਓ

ਪੜਚੋਲ › ਬਾਈਬਲ ਦੀਆਂ ਕਹਾਣੀਆਂ › ਪਰਮੇਸ਼ੁਰ ਯਾਕੂਬ ਨੂੰ ਬਰਕਤ ਦਿੰਦਾ ਹੈ

ਬਾਈਬਲ ਦੀਆਂ ਕਹਾਣੀਆਂ · 50 ਵਿੱਚੋਂ ਕਹਾਣੀ 7

ਪਰਮੇਸ਼ੁਰ ਯਾਕੂਬ ਨੂੰ ਬਰਕਤ ਦਿੰਦਾ ਹੈ

ਬਾਈਬਲ ਵਿੱਚ ਕਹਾਣੀ

ਪਰਮੇਸ਼ੁਰ ਯਾਕੂਬ ਨੂੰ ਬਰਕਤ ਦਿੰਦਾ ਹੈ: ਜਿਵੇਂ ਹੀ ਦੋਵੇਂ ਮੁੰਡੇ ਜਵਾਨ ਹੋਏ ਯਾਕੂਬ ਘਰੇ ਰਹਿਣਾ ਪਸੰਦ ਕਰਨ ਲੱਗਾ ਪਰ ਏਸਾਓ ਸ਼ਿਕਾਰ ਖੇਡਣਾ ਪਸੰਦ ਕਰਦਾ ਸੀ |ਰਿਬਕਾਹ ਯਾਕੂਬ ਨੂੰ ਪਿਆਰ ਕਰਦੀ ਸੀ…

ਜਿਵੇਂ ਹੀ ਦੋਵੇਂ ਮੁੰਡੇ ਜਵਾਨ ਹੋਏ ਯਾਕੂਬ ਘਰੇ ਰਹਿਣਾ ਪਸੰਦ ਕਰਨ ਲੱਗਾ ਪਰ ਏਸਾਓ ਸ਼ਿਕਾਰ ਖੇਡਣਾ ਪਸੰਦ ਕਰਦਾ ਸੀ |ਰਿਬਕਾਹ ਯਾਕੂਬ ਨੂੰ ਪਿਆਰ ਕਰਦੀ ਸੀ ਪਰ ਇਸਹਾਕ ਏਸਾਓ ਨੂੰ ਪਿਆਰ ਕਰਦਾ ਸੀ |

ਪਰਮੇਸ਼ੁਰ ਯਾਕੂਬ ਨੂੰ ਬਰਕਤ ਦਿੰਦਾ ਹੈ: ਇੱਕ ਦਿਨ, ਜਦੋਂ ਏਸਾਓ ਸ਼ਿਕਾਰ ਖੇਡ ਕੇ ਘਰ ਵਾਪਸ ਆਇਆ ਤਾਂ ਉਹ ਬਹੁਤ ਭੁੱਖਾ ਸੀ |ਏਸਾਓ ਨੇ ਯਾਕੂਬ ਨੂੰ ਕਿਹਾ, “ਕਿਰਪਾ ਕਰਕੇ ਮੈਨੂੰ ਕੁੱਝ ਭੋਜਨ ਦੇ ਜੋ…

ਇੱਕ ਦਿਨ, ਜਦੋਂ ਏਸਾਓ ਸ਼ਿਕਾਰ ਖੇਡ ਕੇ ਘਰ ਵਾਪਸ ਆਇਆ ਤਾਂ ਉਹ ਬਹੁਤ ਭੁੱਖਾ ਸੀ |ਏਸਾਓ ਨੇ ਯਾਕੂਬ ਨੂੰ ਕਿਹਾ, “ਕਿਰਪਾ ਕਰਕੇ ਮੈਨੂੰ ਕੁੱਝ ਭੋਜਨ ਦੇ ਜੋ ਤੂੰ ਬਣਾਇਆ ਹੈ |”ਯਾਕੂਬ ਨੇ ਉੱਤਰ ਦਿੱਤਾ, “ਪਹਿਲਾਂ ਮੈਨੂੰ ਆਪਣੇ ਜੇਠੇ ਹੋਣ ਦਾ ਹੱਕ ਦੇਹ |” ਏਸਾਓ ਨੇ ਯਾਕੂਬ ਨੂੰ ਆਪਣੇ ਜੇਠਾ ਹੋਣ ਦਾ ਹੱਕ ਦੇ ਦਿੱਤਾ |ਯਾਕੂਬ ਨੇ ਉਸ ਨੂੰ ਕੁੱਝ ਭੋਜਨ ਦਿੱਤਾ |

ਪਰਮੇਸ਼ੁਰ ਯਾਕੂਬ ਨੂੰ ਬਰਕਤ ਦਿੰਦਾ ਹੈ: ਇਸਹਾਕ ਏਸਾਓ ਨੂੰ ਬਰਕਤ ਦੇਣਾ ਚਹੁੰਦਾ ਸੀ |ਪਰ ਇਸ ਤੋਂ ਪਹਿਲਾਂ ਉਹ ਬਰਕਤ ਦਿੰਦਾ, ਰਿਬਕਾਹ ਅਤੇ ਯਾਕੂਬ ਨੇ ਏਸਾਓ ਦੀ ਜਗ੍ਹਾ ਯਾਕੂਬ ਨੂੰ ਪੇਸ਼ ਕਰਕੇ ਉਸ…

ਇਸਹਾਕ ਏਸਾਓ ਨੂੰ ਬਰਕਤ ਦੇਣਾ ਚਹੁੰਦਾ ਸੀ |ਪਰ ਇਸ ਤੋਂ ਪਹਿਲਾਂ ਉਹ ਬਰਕਤ ਦਿੰਦਾ, ਰਿਬਕਾਹ ਅਤੇ ਯਾਕੂਬ ਨੇ ਏਸਾਓ ਦੀ ਜਗ੍ਹਾ ਯਾਕੂਬ ਨੂੰ ਪੇਸ਼ ਕਰਕੇ ਉਸ ਨੂੰ ਠੱਗ ਲਿਆ |ਇਸਹਾਕ ਬੁੱਢਾ ਹੋ ਚੁੱਕਾ ਸੀ ਅਤੇ ਦੇਖ ਨਹੀਂ ਸਕਦਾ ਸੀ | ਇਸ ਲਈ ਯਾਕੂਬ ਨੇ ਏਸਾਓ ਦੇ ਕੱਪੜੇ ਪਾਏ ਅਤੇ ਆਪਣੀ ਧੋਣ ਅਤੇ ਹੱਥਾਂ ਤੇ ਬੱਕਰੀ ਦਾ ਚਮੜਾ ਲਾ ਲਿਆ |

ਪਰਮੇਸ਼ੁਰ ਯਾਕੂਬ ਨੂੰ ਬਰਕਤ ਦਿੰਦਾ ਹੈ: ਯਾਕੂਬ ਇਸਹਾਕ ਕੋਲ ਆਇਆ ਅਤੇ ਕਿਹਾ, “ਮੈਂ ਏਸਾਓ ਹਾਂਮੈਂ ਇਸ ਲਈ ਆਇਆ ਹਾਂ ਕਿ ਤੂੰ ਮੈਨੂੰ ਬਰਕਤ ਦੇਵੇਂ |”ਜਦੋਂ ਇਸਹਾਕ ਨੇ ਬੱਕਰੀ ਦੇ ਚਮੜੇ ਨੂੰ…

ਯਾਕੂਬ ਇਸਹਾਕ ਕੋਲ ਆਇਆ ਅਤੇ ਕਿਹਾ, “ਮੈਂ ਏਸਾਓ ਹਾਂਮੈਂ ਇਸ ਲਈ ਆਇਆ ਹਾਂ ਕਿ ਤੂੰ ਮੈਨੂੰ ਬਰਕਤ ਦੇਵੇਂ |”ਜਦੋਂ ਇਸਹਾਕ ਨੇ ਬੱਕਰੀ ਦੇ ਚਮੜੇ ਨੂੰ ਮਹਿਸੂਸ ਕੀਤਾ ਅਤੇ ਕੱਪੜਿਆਂ ਨੂੰ ਸੁੰਘਿਆ ਉਸ ਨੇ ਸਮਝਿਆ ਕਿ ਇਹ ਏਸਾਓ ਹੈ ਅਤੇ ਉਸ ਨੂੰ ਬਰਕਤ ਦਿੱਤੀ |

ਪਰਮੇਸ਼ੁਰ ਯਾਕੂਬ ਨੂੰ ਬਰਕਤ ਦਿੰਦਾ ਹੈ: ਏਸਾਓ ਯਾਕੂਬ ਨੂੰ ਨਫ਼ਰਤ ਕਰਦਾ ਸੀ ਕਿਉਂਕਿ ਉਸ ਨੇ ਉਸਦੇ ਜੇਠਾ ਹੋਣ ਦਾ ਹੱਕ ਅਤੇ ਬਰਕਤ ਨੂੰ ਖੋਹ ਲਿਆ ਸੀ |ਇਸ ਲਈ ਉਸਨੇ ਪਿਤਾ ਦੀ ਮੌਤ ਤੋਂ ਬਾਅਦ…

ਏਸਾਓ ਯਾਕੂਬ ਨੂੰ ਨਫ਼ਰਤ ਕਰਦਾ ਸੀ ਕਿਉਂਕਿ ਉਸ ਨੇ ਉਸਦੇ ਜੇਠਾ ਹੋਣ ਦਾ ਹੱਕ ਅਤੇ ਬਰਕਤ ਨੂੰ ਖੋਹ ਲਿਆ ਸੀ |ਇਸ ਲਈ ਉਸਨੇ ਪਿਤਾ ਦੀ ਮੌਤ ਤੋਂ ਬਾਅਦ ਯਾਕੂਬ ਨੂੰ ਮਾਰਨ ਦੀ ਯੋਜਨਾ ਬਣਾਈ |

ਪਰਮੇਸ਼ੁਰ ਯਾਕੂਬ ਨੂੰ ਬਰਕਤ ਦਿੰਦਾ ਹੈ: ਪਰ ਰਿਬਕਾਹ ਨੇ ਉਸ ਦੀ ਯੋਜਨਾ ਨੂੰ ਸੁਣ ਲਿਆ ਸੀ |ਇਸ ਲਈ ਉਸਨੇ ਅਤੇ ਇਸਹਾਕ ਨੇ ਯਾਕੂਬ ਨੂੰ ਦੂਰ ਉਸਦੇ ਰਿਸ਼ਤੇਦਾਰਾਂ ਕੋਲ ਰਹਿਣ ਲਈ ਭੇਜ ਦਿੱਤਾ |

ਪਰ ਰਿਬਕਾਹ ਨੇ ਉਸ ਦੀ ਯੋਜਨਾ ਨੂੰ ਸੁਣ ਲਿਆ ਸੀ |ਇਸ ਲਈ ਉਸਨੇ ਅਤੇ ਇਸਹਾਕ ਨੇ ਯਾਕੂਬ ਨੂੰ ਦੂਰ ਉਸਦੇ ਰਿਸ਼ਤੇਦਾਰਾਂ ਕੋਲ ਰਹਿਣ ਲਈ ਭੇਜ ਦਿੱਤਾ |

ਪਰਮੇਸ਼ੁਰ ਯਾਕੂਬ ਨੂੰ ਬਰਕਤ ਦਿੰਦਾ ਹੈ: ਯਾਕੂਬ ਰਿਬਕਾਹ ਦੇ ਰਿਸ਼ਤੇਦਾਰਾਂ ਕੋਲ ਕਈ ਸਾਲ ਰਿਹਾ |ਉਸ ਸਮੇਂ ਦੌਰਾਨ ਉਸ ਨੇ ਵਿਆਹ ਕਰ ਲਿਆ ਅਤੇ ਉਸਦੇ ਬਾਰਾਂ ਧੀਆਂ ਪੁੱਤਰ ਹੋਏ | ਪਰਮੇਸ਼ੁਰ ਨੇ ਉਸ…

ਯਾਕੂਬ ਰਿਬਕਾਹ ਦੇ ਰਿਸ਼ਤੇਦਾਰਾਂ ਕੋਲ ਕਈ ਸਾਲ ਰਿਹਾ |ਉਸ ਸਮੇਂ ਦੌਰਾਨ ਉਸ ਨੇ ਵਿਆਹ ਕਰ ਲਿਆ ਅਤੇ ਉਸਦੇ ਬਾਰਾਂ ਧੀਆਂ ਪੁੱਤਰ ਹੋਏ | ਪਰਮੇਸ਼ੁਰ ਨੇ ਉਸ ਨੂੰ ਬਹੁਤ ਅਮੀਰ ਕੀਤਾ |

ਪਰਮੇਸ਼ੁਰ ਯਾਕੂਬ ਨੂੰ ਬਰਕਤ ਦਿੰਦਾ ਹੈ: ਕਨਾਨ ਵਿੱਚ ਆਪਣੇ ਘਰ ਤੋਂ ਬਾਹਰ ਵੀਹ ਸਾਲ ਬਾਅਦ ਯਾਕੂਬ ਆਪਣੇ ਪਰਿਵਾਰ , ਨੌਕਰ ਅਤੇ ਪਸ਼ੂਆਂ ਦੇ ਝੂੰਡਾਂ ਨਾਲ ਵਾਪਸ ਆਇਆ |

ਕਨਾਨ ਵਿੱਚ ਆਪਣੇ ਘਰ ਤੋਂ ਬਾਹਰ ਵੀਹ ਸਾਲ ਬਾਅਦ ਯਾਕੂਬ ਆਪਣੇ ਪਰਿਵਾਰ , ਨੌਕਰ ਅਤੇ ਪਸ਼ੂਆਂ ਦੇ ਝੂੰਡਾਂ ਨਾਲ ਵਾਪਸ ਆਇਆ |

ਪਰਮੇਸ਼ੁਰ ਯਾਕੂਬ ਨੂੰ ਬਰਕਤ ਦਿੰਦਾ ਹੈ: ਯਾਕੂਬ ਬਹੁਤ ਡਰਿਆ ਹੋਇਆ ਸੀ ਕਿਉਕਿ ਉਹ ਸੋਚਦਾ ਸੀ ਕਿ ਏਸਾਓ ਅਜੇ ਵੀ ਉਸਨੂੰ ਮਾਰਨਾ ਚਾਹੁੰਦਾ ਸੀ |ਇਸ ਲਈ ਉਸ ਨੇ ਬਹੁਤ ਸਾਰੇ ਪਸ਼ੂਆਂ ਦੇ ਝੂੰਡ ਏਸਾਓ…

ਯਾਕੂਬ ਬਹੁਤ ਡਰਿਆ ਹੋਇਆ ਸੀ ਕਿਉਕਿ ਉਹ ਸੋਚਦਾ ਸੀ ਕਿ ਏਸਾਓ ਅਜੇ ਵੀ ਉਸਨੂੰ ਮਾਰਨਾ ਚਾਹੁੰਦਾ ਸੀ |ਇਸ ਲਈ ਉਸ ਨੇ ਬਹੁਤ ਸਾਰੇ ਪਸ਼ੂਆਂ ਦੇ ਝੂੰਡ ਏਸਾਓ ਲਈ ਤੋਹਫ਼ੇ ਵਜੋਂ ਭੇਜੇ |ਏਸਾਓ ਕੋਲ ਪਸ਼ੂ ਲਿਆਉਣ ਵਾਲੇ ਨੌਕਰਾਂ ਨੇ ਕਿਹਾ, “ਤੇਰਾ ਦਾਸ ਯਾਕੂਬ ਇਹ ਪਸ਼ੂ ਤੈਨੂੰ ਭੇਂਟ ਕਰਦਾ ਹੈ |ਉਹ ਜ਼ਲਦੀ ਆ ਰਿਹਾ ਹੈ |”

ਪਰਮੇਸ਼ੁਰ ਯਾਕੂਬ ਨੂੰ ਬਰਕਤ ਦਿੰਦਾ ਹੈ: ਪਰ ਏਸਾਓ ਨੇ ਪਹਿਲਾਂ ਹੀ ਯਾਕੂਬ ਨੂੰ ਮਾਫ਼ ਕਰ ਦਿੱਤਾ ਸੀ ਅਤੇ ਦੁਬਾਰਾ ਇੱਕ ਦੂਸਰੇ ਨੂੰ ਦੇਖਣ ਲਈ ਖੁਸ਼ ਸਨ |ਤਦ ਯਾਕੂਬ ਕਨਾਨ ਵਿੱਚ ਸਾਂਤੀ ਨਾਲ ਰਿਹਾ…

ਪਰ ਏਸਾਓ ਨੇ ਪਹਿਲਾਂ ਹੀ ਯਾਕੂਬ ਨੂੰ ਮਾਫ਼ ਕਰ ਦਿੱਤਾ ਸੀ ਅਤੇ ਦੁਬਾਰਾ ਇੱਕ ਦੂਸਰੇ ਨੂੰ ਦੇਖਣ ਲਈ ਖੁਸ਼ ਸਨ |ਤਦ ਯਾਕੂਬ ਕਨਾਨ ਵਿੱਚ ਸਾਂਤੀ ਨਾਲ ਰਿਹਾ |ਤਦ ਇਸਹਾਕ ਮਰ ਗਿਆ, ਯਾਕੂਬ ਅਤੇ ਏਸਾਓ ਨੇ ਉਸ ਨੂੰ ਦੱਬ ਦਿੱਤਾ |ਨੇਮ ਦਾ ਵਾਅਦਾ ਜਿਹੜਾ ਪਰਮੇਸ਼ੁਰ ਨੇ ਅਬਰਾਹਮ ਨਾਲ ਕੀਤਾ ਸੀ ਹੁਣ ਇਸਹਾਕ ਤੋਂ ਯਾਕੂਬ ਤੱਕ ਪਹੁੰਚ ਗਿਆ |

ਸਰੋਤ: Open Bible Stories © unfoldingWord · Open Bible Stories: Door43 World Missions Community, CC BY-SA 4.0 · © Sweet Publishing, CC BY-SA 3.0 · ਸਰੋਤ ਅਤੇ ਅਧਿਕਾਰ

ਬਾਈਬਲ ਦੀਆਂ ਕਹਾਣੀਆਂ

ਅਗਲੀਆਂ ਕਹਾਣੀਆਂ

ਬਾਈਬਲ ਦੀਆਂ ਕਹਾਣੀਆਂ