Bible Explorer ਐਪ ਲਓ

ਪੜਚੋਲ › ਬਾਈਬਲ ਦੀਆਂ ਕਹਾਣੀਆਂ › ਰੂਪਾਂਤਰਣ

ਬਾਈਬਲ ਦੀਆਂ ਕਹਾਣੀਆਂ · 50 ਵਿੱਚੋਂ ਕਹਾਣੀ 36

ਰੂਪਾਂਤਰਣ

ਬਾਈਬਲ ਵਿੱਚ ਕਹਾਣੀ

ਰੂਪਾਂਤਰਣ: ਇੱਕ ਦਿਨ ਯਿਸੂ ਨੇ ਆਪਣੇ ਚੇਲੇ ਪਤਰਸ , ਯਾਕੂਬ ਅਤੇ ਯੂਹੰਨਾ ਨੂੰ ਨਾਲ ਲਿਆ |(ਚੇਲਾ, ਯੂਹੰਨਾ ਉਹ ਨਹੀਂ ਸੀ ਜਿਸ ਨੇ ਯਿਸੂ ਨੂੰ ਬਪਤਿਸਮਾ ਦਿੱਤਾ ਸੀ )ਉਹ ਇੱਕ ਉੱਚੇ ਪਹਾੜ ਉੱਤੇ…

ਇੱਕ ਦਿਨ ਯਿਸੂ ਨੇ ਆਪਣੇ ਚੇਲੇ ਪਤਰਸ , ਯਾਕੂਬ ਅਤੇ ਯੂਹੰਨਾ ਨੂੰ ਨਾਲ ਲਿਆ |(ਚੇਲਾ, ਯੂਹੰਨਾ ਉਹ ਨਹੀਂ ਸੀ ਜਿਸ ਨੇ ਯਿਸੂ ਨੂੰ ਬਪਤਿਸਮਾ ਦਿੱਤਾ ਸੀ )ਉਹ ਇੱਕ ਉੱਚੇ ਪਹਾੜ ਉੱਤੇ ਪ੍ਰਾਰਥਨਾ ਕਰਨ ਲਈ ਗਏ |

ਰੂਪਾਂਤਰਣ: ਜਦੋਂ ਯਿਸੂ ਪ੍ਰਾਰਥਨਾ ਕਰ ਰਿਹਾ ਸੀ ਉਸ ਦਾ ਚਿਹਰਾ ਸੂਰਜ ਵਾਂਗਰ ਚਮਕਣ ਲੱਗ ਪਿਆ ਅਤੇ ਉਸਦੇ ਬਸਤਰ ਰੋਸ਼ਨੀ ਵਾਂਗਰ ਸਫ਼ੇਦ ਹੋ ਗਏ, ਅਤੇ ਉਹ ਇੰਨੇ ਚਿੱਟੇ ਸਨ ਕਿ ਦੁਨੀਆਂ ਦਾ ਕੋਈ ਵੀ…

ਜਦੋਂ ਯਿਸੂ ਪ੍ਰਾਰਥਨਾ ਕਰ ਰਿਹਾ ਸੀ ਉਸ ਦਾ ਚਿਹਰਾ ਸੂਰਜ ਵਾਂਗਰ ਚਮਕਣ ਲੱਗ ਪਿਆ ਅਤੇ ਉਸਦੇ ਬਸਤਰ ਰੋਸ਼ਨੀ ਵਾਂਗਰ ਸਫ਼ੇਦ ਹੋ ਗਏ, ਅਤੇ ਉਹ ਇੰਨੇ ਚਿੱਟੇ ਸਨ ਕਿ ਦੁਨੀਆਂ ਦਾ ਕੋਈ ਵੀ ਧੋਬੀ ਕੱਪੜਿਆਂ ਨੂੰ ਅਜਿਹੇ ਚਿੱਟੇ ਕਰਨ ਯੋਗ ਨਹੀਂ ਹੈ |

ਰੂਪਾਂਤਰਣ: ਮੂਸਾ ਅਤੇ ਏਲੀਯਾਹ ਨਬੀ ਪ੍ਰਗਟ ਹੋਏ |ਇਹ ਮਨੁੱਖ ਧਰਤੀ ਉੱਤੇ ਕਈ ਸੈਂਕੜੇ ਸਾਲ ਪਹਿਲਾਂ ਰਹਿੰਦੇ ਸਨ |ਉਹਨਾਂ ਨੇ ਯਿਸੂ ਨਾਲ ਉਸਦੀ ਮੌਤ ਬਾਰੇ ਗੱਲਾਂ ਕੀਤੀਆਂ ਜੋ ਜ਼ਲਦੀ ਯਰੂਸ਼ਲਮ ਵਿੱਚ…

ਮੂਸਾ ਅਤੇ ਏਲੀਯਾਹ ਨਬੀ ਪ੍ਰਗਟ ਹੋਏ |ਇਹ ਮਨੁੱਖ ਧਰਤੀ ਉੱਤੇ ਕਈ ਸੈਂਕੜੇ ਸਾਲ ਪਹਿਲਾਂ ਰਹਿੰਦੇ ਸਨ |ਉਹਨਾਂ ਨੇ ਯਿਸੂ ਨਾਲ ਉਸਦੀ ਮੌਤ ਬਾਰੇ ਗੱਲਾਂ ਕੀਤੀਆਂ ਜੋ ਜ਼ਲਦੀ ਯਰੂਸ਼ਲਮ ਵਿੱਚ ਹੋਣ ਜਾ ਰਹੀ ਸੀ |

ਰੂਪਾਂਤਰਣ: ਜਿਵੇਂ ਹੀ ਮੂਸਾ ਅਤੇ ਏਲੀਯਾਹ ਯਿਸੂ ਨਾਲ ਗੱਲਾਂ ਕਰਦੇ ਸਨ ਪਤਰਸ ਨੇ ਯਿਸੂ ਨੂੰ ਕਿਹਾ, “ਸਾਡੇ ਲਈ ਇਹ ਭਲਾ ਹੈ ਕਿ ਅਸੀਂ ਇੱਥੇ ਰਹੀਏ |ਆਓ ਅਸੀਂ ਤਿੰਨ ਵੇਦੀਆਂ ਬਣਾਈਏ, ਇੱਕ ਮੂਸਾ ਲਈ…

ਜਿਵੇਂ ਹੀ ਮੂਸਾ ਅਤੇ ਏਲੀਯਾਹ ਯਿਸੂ ਨਾਲ ਗੱਲਾਂ ਕਰਦੇ ਸਨ ਪਤਰਸ ਨੇ ਯਿਸੂ ਨੂੰ ਕਿਹਾ, “ਸਾਡੇ ਲਈ ਇਹ ਭਲਾ ਹੈ ਕਿ ਅਸੀਂ ਇੱਥੇ ਰਹੀਏ |ਆਓ ਅਸੀਂ ਤਿੰਨ ਵੇਦੀਆਂ ਬਣਾਈਏ, ਇੱਕ ਮੂਸਾ ਲਈ, ਅਤੇ ਇੱਕ ਏਲੀਯਾਹ ਲਈ |”ਪਤਰਸ ਨਹੀਂ ਜਾਣਦਾ ਸੀ ਕਿ ਉਹ ਕੀ ਕਹਿੰਦਾ ਸੀ |

ਰੂਪਾਂਤਰਣ: ਜਦੋ ਪਤਰਸ ਅਜੇ ਗੱਲਾਂ ਹੀ ਕਰਦਾ ਸੀ, ਇੱਕ ਚਮਕੀਲਾ ਬੱਦਲ ਹੇਠਾਂ ਆਇਆ ਅਤੇ ਉਹਨਾਂ ਨੂੰ ਘੇਰ ਲਿਆ ਅਤੇ ਉਸ ਬੱਦਲ ਵਿੱਚੋਂ ਇੱਕ ਅਵਾਜ਼ ਇਹ ਕਹਿੰਦੇ ਆਈ, “ਇਹ ਮੇਰਾ ਪੁੱਤਰ ਹੈ ਜਿਸ ਨੂੰ…

ਜਦੋ ਪਤਰਸ ਅਜੇ ਗੱਲਾਂ ਹੀ ਕਰਦਾ ਸੀ, ਇੱਕ ਚਮਕੀਲਾ ਬੱਦਲ ਹੇਠਾਂ ਆਇਆ ਅਤੇ ਉਹਨਾਂ ਨੂੰ ਘੇਰ ਲਿਆ ਅਤੇ ਉਸ ਬੱਦਲ ਵਿੱਚੋਂ ਇੱਕ ਅਵਾਜ਼ ਇਹ ਕਹਿੰਦੇ ਆਈ, “ਇਹ ਮੇਰਾ ਪੁੱਤਰ ਹੈ ਜਿਸ ਨੂੰ ਮੈਂ ਪਿਆਰ ਕਰਦਾ ਹਾਂ|ਉਸ ਤੋਂ ਬਹੁਤ ਪ੍ਰਸੰਨ ਹਾਂ |ਇਸ ਦੀ ਸੁਣੋ |”ਤਿੰਨੇ ਚੇਲੇ ਡਰ ਗਏ ਅਤੇ ਧਰਤੀ ਉੱਤੇ ਡਿੱਗ ਗਏ |

ਰੂਪਾਂਤਰਣ: ਤਦ ਯਿਸੂ ਨੇ ਉਹਨਾਂ ਨੂੰ ਛੂਹਿਆ ਅਤੇ ਕਿਹਾ, “ਨਾ ਡਰੋ |ਉੱਠੋ |”ਜਦੋਂ ਉਹਨਾਂ ਨੇ ਚਾਰੇ ਪਾਸੇ ਦੇਖਿਆ ਉੱਥੇ ਸਿਰਫ਼ ਯਿਸੂ ਹੀ ਖੜ੍ਹਾ ਸੀ |

ਤਦ ਯਿਸੂ ਨੇ ਉਹਨਾਂ ਨੂੰ ਛੂਹਿਆ ਅਤੇ ਕਿਹਾ, “ਨਾ ਡਰੋ |ਉੱਠੋ |”ਜਦੋਂ ਉਹਨਾਂ ਨੇ ਚਾਰੇ ਪਾਸੇ ਦੇਖਿਆ ਉੱਥੇ ਸਿਰਫ਼ ਯਿਸੂ ਹੀ ਖੜ੍ਹਾ ਸੀ |

ਰੂਪਾਂਤਰਣ: ਯਿਸੂ ਅਤੇ ਤਿੰਨ ਚੇਲੇ ਪਹਾੜ ਤੋਂ ਹੇਠਾਂ ਆਏ |ਤਦ ਯਿਸੂ ਨੇ ਉਹਨਾਂ ਨੂੰ ਕਿਹਾ, “ਜੋ ਕੁੱਝ ਇੱਥੇ ਹੋਇਆ ਹੈ ਉਸ ਬਾਰੇ ਕਿਸੇ ਨੂੰ ਕੁੱਝ ਨਹੀਂ ਦੱਸਣਾ |ਮੈ ਜ਼ਲਦੀ ਮਰ ਜਾਵਾਂਗਾ ਅਤੇ ਫਿਰ…

ਯਿਸੂ ਅਤੇ ਤਿੰਨ ਚੇਲੇ ਪਹਾੜ ਤੋਂ ਹੇਠਾਂ ਆਏ |ਤਦ ਯਿਸੂ ਨੇ ਉਹਨਾਂ ਨੂੰ ਕਿਹਾ, “ਜੋ ਕੁੱਝ ਇੱਥੇ ਹੋਇਆ ਹੈ ਉਸ ਬਾਰੇ ਕਿਸੇ ਨੂੰ ਕੁੱਝ ਨਹੀਂ ਦੱਸਣਾ |ਮੈ ਜ਼ਲਦੀ ਮਰ ਜਾਵਾਂਗਾ ਅਤੇ ਫਿਰ ਜੀਉਂਦਾ ਹੋ ਜਾਵਾਂਗਾ |ਇਸ ਤੋਂ ਬਾਅਦ ਤੁਸੀਂ ਲੋਕਾਂ ਨੂੰ ਦੱਸ ਸਕਦੇ ਹੋ |”

ਸਰੋਤ: Open Bible Stories © unfoldingWord · Open Bible Stories: Door43 World Missions Community, CC BY-SA 4.0 · © Sweet Publishing, CC BY-SA 3.0 · ਸਰੋਤ ਅਤੇ ਅਧਿਕਾਰ

ਬਾਈਬਲ ਦੀਆਂ ਕਹਾਣੀਆਂ

ਅਗਲੀਆਂ ਕਹਾਣੀਆਂ

ਬਾਈਬਲ ਦੀਆਂ ਕਹਾਣੀਆਂ